English-Punjabi Dictionary
Antisoft India Technologies
Please click here to view the introductory pages of the dictionary
Aback
ਪਿੱਛੇ, ਪਿੱਛੇ ਵੱਲ ਨੂੰ
Abacus
ਤਾਰਾ ਵਿੱਚ ਲਾਟੂ ਪਾ ਕੇ ਗਿਣਤੀ ਸਿਖਾਉਣ ਵਾਲਾ ਯੰਤਰ
Abandon
ਛੱਡ ਦੇਣਾ
Abandoned
ਛੱਡਿਆ ਹੋਇਆ
Abandonment
ਤਿਆਗ
Abase
ਹੇਠਾਂ ਸੁੱਟਣਾ ਬੇਇਜਤੀ ਕਰਨਾ
Abasement
ਬੇਇਜ਼ਤੀ
Abash
ਸ਼ਰਮਿੰਦਾ ਕਰਨਾ
Abashed
ਸ਼ਰਮਸਾਰ
Abate
ਹੋਲੀ ਕਰਨਾ
Abattoir
ਕਸਾਈ ਖਾਣਾ
Abbess
ਇਸਾਹੀ ਮੱਠ ਦੀ ਮਹੰਤਣੀ
Abbey
ਮੱਠ ਪਾਦਰੀਆਂ ਦੀ ਮੰਡਲੀ
Abbot
ਮੱਠ ਅਧਿਕਾਰ
Abbreviate
ਸੰਖਿਪਤ ਕਰਨਾ
Abbreviation
ਛੋਟਾ ਰੂਪ
Abdicate
ਕਿਸੇ ਅਧਿਕਾਰ , ਰਾਜ ਜਾਂ ਪਦ ਨੂੰ ਛੱਡਣਾ
Abdication
ਅਧਿਕਾਰ ਰਾਜ ਦਾ ਪਦ ਜਾਂ ਤਿਆਗ
Abdomen
ਢਿੱਡ , ਪੇਟ
Abdominous